play youtube video
Apa Fer Milaange
Savi Kahlon
Apa Fer Milaange video

SAVI KAHLON

- Apa Fer Milaange Lyrics

[Intro]
ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
The Masterz
ਹਾਏ, ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ

[Chorus]
ਹਾਏ, ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
ਹਾਏ, ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ (ਫ਼ੇਰ ਮਿਲਾਂਗੇ)
[Verse 1]
ਮੈਂ ਫ਼ੁੱਲ ਬਨਨਾ, ਤੂੰ ਤਾਰਾ, ਸੱਜਣਾ
ਕੱਲਾ ਤੇ ਕੰਵਾਰਾ, ਸੱਜਣਾ
ਮਿਲਨਾ ਚਾਹੂੰ ਦੁਬਾਰਾ, ਸੱਜਣਾ
ਫ਼ੇਰ ਨਾ ਲਾ ਦਈਂ ਲਾਰਾ, ਸੱਜਣਾ

[Pre-Chorus]
ਮਿੱਟੀ ਦਾ ਬਣ ਢੇਰ ਮਿਲਾਂਗੇ
ਹਾਏ, ਨੀ ਆਪਾਂ ਫ਼ੇਰ ਮਿਲਾਂਗੇ

[Chorus]
ਕਦੇ ਨਾ ਕਦੇ ਫ਼ੇਰ ਮਿਲਾਂਗੇ
ਹਾਏ, ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
ਹਾਏ, ਨੀ ਆਪਾਂ ਫ਼ੇਰ ਮਿਲਾਂਗੇ

[Verse 2]
ਰੱਬ ਜਾਣੇ ਕਦ ਮਿਲਨਾ ਐ ਨੀ ਕੱਚੇ-ਪੱਕੇ ਰਾਹਾਂ 'ਤੇ
ਤੇਰੇ 'ਤੇ ਯਕੀਨ ਬੜਾ, ਪਰ ਹੁੰਦਾ ਨਹੀਓਂ ਸਾਹਵਾਂ 'ਤੇ
ਪਲ਼ਕਾਂ ਵੀ ਨਾ ਬੰਦ ਕਰਾਂ, ਤੂੰ ਸਾਮ੍ਹਣੇ ਨਿਗਾਹਾਂ ਦੇ
ਦਿਲ ਕਰਦਾ ਮੈਂ ਸੌਂ ਜਾ ਆ ਕੇ ਤੇਰੀਆਂ ਨੀ ਬਾਂਹਵਾਂ 'ਤੇ
ਤੇਰੇ ਨਾਲ਼ ਆ ਜ਼ਿੰਦਗੀ ਮੇਰੀ, ਬੈਠਾ ਐ ਤੂੰ ਦੂਰ ਬੜਾ
ਕਿਵੇਂ ਕੱਟਦੀ ਰਾਤਾਂ ਵੇ ਮੈਂ, ਹੁੰਦਾ ਆ ਮਜਬੂਰ ਬੜਾ
ਐਨਾ ਸੋਹਣਾ ਚਿਹਰਾ ਆ, ਤੇ ਚਿਹਰੇ ਉੱਤੇ ਨੂਰ ਬੜਾ
ਹੌਕਿਆਂ 'ਚ ਨਾ ਲੰਘ ਜਾਏ ਜ਼ਿੰਦਗੀ, ਹੁੰਦਾ ਆ ਦਿਲ ਚੂਰ ਬੜਾ
[Pre-Chorus]
ਬਾਬੇ ਦੀ ਹੋਈ ਮਿਹਰ, ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ

[Chorus]
ਹਾਏ, ਨੀ ਆਪਾਂ ਫ਼ੇਰ ਮਿਲਾਂਗੇ (ਮਿਲਾਂਗੇ)
ਕਦੇ ਨਾ ਕਦੇ ਫ਼ੇਰ ਮਿਲਾਂਗੇ

[Refrain]
ਦੇਖੀਂ ਸੋਹਣਿਆ, ਦੇਖੀਂ ਸੋਹਣਿਆ
ਆਪਾਂ ਮਿਲ਼ਾਂਗੇ ਜ਼ਰੂਰ ਵੇ
ਹੋ, ਦੇਖੀਂ ਸੋਹਣਿਆ, ਦੇਖੀਂ ਸੋਹਣਿਆ
ਆਪਾਂ ਮਿਲ਼ਾਂਗੇ ਜ਼ਰੂਰ ਵੇ (ਮਿਲ਼ਾਂਗੇ ਜ਼ਰੂਰ ਵੇ)

[Verse 3]
ਦੂਰ ਬੈਠੇ ਆਂ ਇੱਕ-ਦੂਜੇ ਤੋਂ, ਫ਼ਿਰ ਵੀ ਕਿੰਨਾ ਨੇੜੇ ਵੇ
Airport 'ਤੇ ਛੱਡਣ ਵੇਲ਼ੇ ਉਤਰ ਗਏ ਸੀ ਚਿਹਰੇ ਵੇ
ਇਹ ਦੂਰੀ ਸੋਹਣਿਆ, ਮਜਬੂਰੀ ਸੋਹਣਿਆ
ਨਹੀਓਂ ਮੈਨੂੰ ਮੰਜ਼ੂਰ ਵੇ (ਮੈਨੂੰ ਮੰਜ਼ੂਰ ਵੇ)

[Refrain]
ਹਾਂ, ਦੇਖੀਂ ਸੋਹਣਿਆ, ਦੇਖੀਂ ਸੋਹਣਿਆ
ਆਪਾਂ ਮਿਲ਼ਾਂਗੇ ਜ਼ਰੂਰ ਵੇ
ਹਾਂ, ਦੇਖੀਂ ਸੋਹਣਿਆ, ਦੇਖੀਂ ਸੋਹਣਿਆ
ਆਪਾਂ ਮਿਲ਼ਾਂਗੇ ਜ਼ਰੂਰ ਵੇ
[Verse 4]
ਹੋ, ਪਿਆਰ ਤੇਰੇ ਨਾਲ਼, ਯਾਰ ਤੇਰੇ ਨਾਲ਼, ਜਾਣ ਵੀ ਤੈਥੋਂ ਵਾਰਦੇ ਆਂ
ਮੈਂ ਆਂ ਤੇਰਾ, ਤੂੰ ਐ ਮੇਰੀ, ਐਨਾ ਤੈਨੂੰ ਪਿਆਰ ਦਿਆਂ
ਦੁਨੀਆ ਜੋ ਮਰਜ਼ੀ ਇਹ ਬੋਲੇ, ਤੇਰੇ 'ਤੇ ਏਤਬਾਰ ਬੜਾ
ਇਸੇ ਗੱਲ ਦਾ ਮਾਣ ਹਾਂ ਕਰਦੀ, ਰਹਿੰਦਾ ਮੇਰੇ ਨਾਲ਼ ਖੜ੍ਹਾ

[Refrain]
ਮੈਂ ਪੈਰਾਂ ਦੀ ਮਿੱਟੀ, ਤੇਰੇ ਪੈਰਾਂ ਦੀ ਮਿੱਟੀ
ਤੂੰ ਐ ਮੇਰਾ ਕੋਹਿਨੂਰ ਵੇ
ਦੇਖੀਂ ਸੋਹਣਿਆ, ਦੇਖੀਂ ਸੋਹਣਿਆ
ਆਪਾਂ ਮਿਲ਼ਾਂਗੇ ਜ਼ਰੂਰ ਵੇ

[Bridge]
ਹੋ, ਰੱਬ ਜਾਣੇ ਕਦ ਮਿਲਣਾ ਐ ਅਸਾਂ ਤੈਨੂੰ ਵੇ
ਕੀ ਦੱਸਾਂ ਕਿੰਨਾ ਚਾਹ ਹੋਣਾ ਮੈਨੂੰ ਵੇ
ਹੋ, ਦੇਖੀਂ ਟੁੱਟ ਨਾ ਜਾਵਾਂ, ਮੁੱਕ ਨਾ ਜਾਵਾਂ
ਤੈਨੂੰ 'ਡੀਕੇ ਤੇਰੀ ਹੂਰ ਵੇ
ਹੋ, ਦੇਖੀਂ ਟੁੱਟ ਨਾ ਜਾਵਾਂ, ਮੁੱਕ ਨਾ ਜਾਵਾਂ
ਤੈਨੂੰ 'ਡੀਕੇ ਤੇਰੀ ਹੂਰ ਵੇ, 'ਡੀਕੇ ਤੇਰੀ ਹੂਰ ਵੇ

[Refrain]
ਦੇਖੀਂ ਸੋਹਣਿਆ, ਦੇਖੀਂ ਸੋਹਣਿਆ
ਆਪਾਂ ਮਿਲ਼ਾਂਗੇ ਜ਼ਰੂਰ ਵੇ
ਹਾਂ, ਦੇਖੀਂ ਸੋਹਣਿਆ, ਦੇਖੀਂ ਸੋਹਣਿਆ
ਆਪਾਂ ਮਿਲ਼ਾਂਗੇ ਜ਼ਰੂਰ ਵੇ

[Chorus]
ਹਾਏ, ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ
ਹਾਏ, ਨੀ ਆਪਾਂ ਫ਼ੇਰ ਮਿਲਾਂਗੇ
ਕਦੇ ਨਾ ਕਦੇ ਫ਼ੇਰ ਮਿਲਾਂਗੇ

[Outro]
ਹੋ, ਦੇਖੀਂ ਸੋਹਣਿਆ, ਦੇਖੀਂ ਸੋਹਣਿਆ
ਆਪਾਂ ਮਿਲ਼ਾਂਗੇ ਜ਼ਰੂਰ ਵੇ
ਹਾਏ, ਨੀ ਆਪਾਂ ਫ਼ੇਰ ਮਿਲਾਂਗੇ
ਹਾਏ, ਨੀ ਆਪਾਂ ਫ਼ੇਰ ਮਿਲਾਂਗੇ

Watch Savi Kahlon Apa Fer Milaange video

Facts about Apa Fer Milaange

✔️

Who wrote Apa Fer Milaange lyrics?


Apa Fer Milaange is written and performed by Savi Kahlon.
Hottest Lyrics with Videos
132aa17defdc88a2366beaad0e8b29ac

check amazon for Apa Fer Milaange mp3 download
these lyrics are submitted by MXM3
Songwriter(s): Savi Kahlon

Official lyrics by

Rate Apa Fer Milaange by Savi Kahlon (current rating: 8.19)
12345678910

Meaning to "Apa Fer Milaange" song lyrics

captcha
Characters count : / 50
Latest Posts