play youtube video
Hot Shit
Arjan Dhillon
Hot Shit video

ARJAN DHILLON

- Hot Shit Lyrics

ਓ ਮੈਚ ਹੁੰਦੀ ਨੀ Tequila ਜਿਵੇਂ ਖਾਰਿਆਂ ਦੇ ਨਾਲ਼
ਸਾਨੂੰ ਕਰ ਨਾ compare ਏਨਾ ਸਾਰਿਆਂ ਦੇ ਨਾਲ਼
ਸਵਾਰੀ ਆਪ ਦੇ ਸਮਾਨ ਦੀ ਹੈ ਆਪ ਜ਼ਿੰਮੇਵਾਰ
ਹੋ ਜੇ ਸਾਡੇ ਨਾਲ਼ ਰਹਿਣਾ ਏ ਤਾਂ ਆਰ ਹੈ ਜਾਂ ਪਾਰ
ਹਾਏ late night pillow fight'ਆਂ ਟਾਲ਼ੀਆਂ ਬਥੇਰੀਆਂ
ਮੈਂ ਆਈ ਨੀ ਲੜਾਈ ਮੁਹਰੇ ਟਾਲ਼ੀ-ਟਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ

ਹੋ ਧਾਵੇ ਧਾਵੇ ਧਾਵੇ
House party ਉੱਤੇ ਸੱਦ ਦੀ
ਮੈਥੋਂ ਮਹਫ਼ਿਲ ‘ਚੋਂ ਉੱਠਿਆ ਨਾ ਜਾਵੇ
9 ਮੈਗ ਲਈ ਫਿਰਦਾ
ਜਿਹੜਾ ਹਿੱਕ ‘ਤੇ ਛਾਨਣੀ ਪਾਵੇ
ਹੋ ਚਮਕੀਲਾ ਸੁਣਾ ਦੁੱਗਰੀ ਆਲ਼ਾ
ਤੇ ਉਹ Post Malone ਸੁਣਾਵੇ
ਪੋਸਤ ਦੇ ਫੁੱਲ ਵਰਗੀ, ਫੁੱਲ ਵਰਗੀ, ਫੁੱਲ ਵਰਗੀ
ਦਿਨੋ-ਦਿਨ ਹੀ ਗੁਲਾਬੀ ਹੁੰਦੀ ਜਾਵੇ
ਪੋਸਤ ਦੇ ਫੁੱਲ ਵਰਗੀ, ਫੁੱਲ ਵਰਗੀ
ਦਿਨੋ-ਦਿਨ ਹੀ ਗੁਲਾਬੀ ਹੁੰਦੀ ਜਾਵੇ
ਪੋਸਤ ਦੇ ਫੁੱਲ ਵਰਗੀ
ਹੋ Don Julio ਵੀ ਚੱਲੇ
ਕਦੇ ਲਾਣ ਚੱਲਦੀ, ਕੱਲ੍ਹ ਦੀ
ਮੰਡ੍ਹੀਰ ‘ਕੱਠੀ ਹੋ ਕੇ ਘੁੰਮਦੀ, ਚੁੰਮਦੀ
Success ਸਾਡੇ ਪੈਰਾਂ ਨੂੰ, ਸ਼ਹਿਰਾਂ ਨੂੰ
ਨੀ ਮਿੱਤਰਾਂ ਦਾ ਦਬਕਾ ਚਲਾਵੇ, [?]
ਨੀ ਨਿੱਤ ਨਵਾ add ਹੋਈ ਜਾਂਦਾ ਨੀ, ਪਰਾਂਦਾ
ਹਾਏ ਸਿੱਟੇਂਗੀ ਤੂੰ curl ਪਵਾਤੇ ਨੀ, ਵਧਾਤੇ
Teenager'ਆਂ ਨੇ ਖਰਚੇ
ਤੇਰੇ ਕਰਕੇ ਪਰਚੇ, ਚਰਚੇ
ਹੋ ਆਵੇ ਸੁਪਨੇ ‘ਚ ਜ਼ਹਿਰੀ ਆਂ ਤੂੰ ਬਾਹਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ

ਹੋ VVS ਹਿੱਕਾਂ ਉੱਤੇ, ਜੇਬਾਂ ‘ਚ stack
ਹੋ ਨੋਟਾਂ ਦਾ ਨੀ ਮਸਲਾ ਕੀ milli ਤੇ ਕੀ rag
ਹੋ ਵੈਲੀ ਨਵੇਂ ਉਠੇ ਮੰਗਦੇ ਸਹਾਰਾ ਸੋਹਣੀਏ
ਹਾਏ ਨੀ ਬੈਨ ਹੋਇਆ ਸਾਡਾ ਲਲਕਾਰਾ ਸੋਹਣੀਏ
ਹੋ ਅਰਜਣ-ਅਰਜਣ ਇੱਕੋ ਆ ਰਕਾਨੇ
ਇੱਕੋ ਜ਼ਿੰਦਗੀ ਆ ਮੇਰੀ ਸਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ
ਹਾਏ ਆਏ ਦਿਨ ਪਾਉਨੇ ਆ ਭੜਾਕੇ ਨਖਰੋ, ਗੱਭਰੂ ਨੀ ਉਡੀਕਦੇ ਦਿਵਾਲ਼ੀ

Watch Arjan Dhillon Hot Shit video

Facts about Hot Shit

✔️

Who wrote Hot Shit lyrics?

Hot Shit is written and performed by Arjan Dhillon.
Hottest Lyrics with Videos
2f5c23f208847486e93cff5cbb7e6804

check amazon for Hot Shit mp3 download
these lyrics are submitted by MXM3
Songwriter(s): Arjan Dhillon

Official lyrics by

Rate Hot Shit by Arjan Dhillon (current rating: 8.05)
12345678910

Meaning to "Hot Shit" song lyrics

captcha
Characters count : / 50
Latest Posts